ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ‘ਆਜ਼ਾਦ’ ਉਮੀਦਵਾਰ ਜੇਤੂ
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ਆਜ਼ਾਦ ਉਮੀਦਵਾਰ ਮੋਹਣ ਲਾਲ 852 ਵੋਟਾਂ ਲੈ ਕੇ ਜੇਤੂ ਰਿਹਾ ਹੈ। ਇਥੋਂ ਭਾਜਪਾ ਉਮੀਦਵਾਰ ਨਿਰੰਜਣ ਸਿੰਘ ਨੂੰ 586 ਵੋਟਾਂ ਤੇ ਆਪ ਉਮੀਦਵਾਰ ਰਾਮ ਲਾਲ ਨੂੰ 517 ਵੋਟਾਂ ਪ੍ਰਾਪਤ ਹੋਈਆਂ ਹਨ।
;
;
;
;
;
;
;
;