ਤਰਸਿਕਾ ਵਿਚ 2 ਜਣਿਆਂ ਨੂੰ ਮਾਰੀ ਗੋਲੀ, ਦੋਵੇਂ ਗੰਭੀਰ ਜ਼ਖਮੀ
ਅੰਮ੍ਰਿਤਸਰ, 23 ਜਨਵਰੀ (ਅਤਰ ਸਿੰਘ) ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ’ਚ ਬਲਜੀਤ ਸਿੰਘ ਤਰਸਿੱਕਾ ਨੂੰ ਪੈਸੇ ਕੱਢਵਾਉਣ ਗਿਆਂ ਨੂੰ ਸੱਜੇ ਮੋਢੇ ’ਚ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ।
ਦੂਜੇ ਮਾਮਲੇ ਵਿਚ ਅੱਡਾ ਖਜਾਲਾ ਦੇ ਮੁੱਖ ਬਾਜ਼ਾਰ ’ਚ 2 ਅਣਪਛਾਤਿਆਂ ਰਾਜਵਿੰਦਰ ਸਿੰਘ ਚੋਗਾਵਾਂ ਸਾਧਪੁਰ ਦੇ ਸਿਰ ’ਚ ਗੋਲੀ ਮਾਰੀ। ਤਰਸਿੱਕਾ ਦੇ ਸਿਹਤ ਕੇਂਦਰ ਤੋਂ ਦੋਹਾਂ ਜ਼ਖਮੀਆਂ ਨੂੰ ਫਸਟ ਏਡ ਦੇ ਕੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
;
;
;
;
;
;
;
;