ਫਰਵਰੀ ਵਿਚ ਹੋਣ ਜਾ ਰਿਹਾ ਹੈ ਇੰਡੀਆ ਏਆਈ ਇੰਪੈਕਟ ਸਮਿਟ, ਦੁਨੀਆ ਭਰ ਤੋਂ ਤਕਨਾਲੋਜੀ ਦੇ ਖੇਤਰ ਦੇ ਮਾਹਿਰ ਆਉਣਗੇ ਭਾਰਤ -ਪ੍ਰਧਾਨ ਮੰਤਰੀ
ਨਵੀਂ ਦਿੱਲੀ, 25 ਜਨਵਰੀ - ਮਨ ਕੀ ਬਾਤ ਦੇ 130ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇੰਡੀਆ ਏਆਈ ਇੰਪੈਕਟ ਸਮਿਟ ਫਰਵਰੀ ਵਿਚ ਹੋਣ ਜਾ ਰਿਹਾ ਹੈ। ਦੁਨੀਆ ਭਰ ਦੇ ਮਾਹਿਰ, ਖ਼ਾਸ ਕਰਕੇ ਤਕਨਾਲੋਜੀ ਦੇ ਖੇਤਰ ਦੇ ਮਾਹਿਰ, ਇਸ ਸਮਿਟ ਲਈ ਭਾਰਤ ਆਉਣਗੇ। ਇਹ ਕਾਨਫ਼ਰੰਸ ਏਆਈ ਦੀ ਦੁਨੀਆ ਵਿਚ ਭਾਰਤ ਦੀ ਤਰੱਕੀ ਅਤੇ ਪ੍ਰਾਪਤੀਆਂ ਨੂੰ ਵੀ ਉਜਾਗਰ ਕਰੇਗੀ।"
;
;
;
;
;
;
;
;