ਕਿਸਾਨ ਜਥੇਬੰਦੀਆਂ ਵਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਟਰੈਕਟਰ ਮਾਰਚ, ਟੋਲ ਪਲਾਜ਼ਾ ਵੀ ਕਰਵਾਇਆ ਮੁਫ਼ਤ
ਲੁਧਿਆਣਾ, 26 ਜਨਵਰੀ (ਰੂਪੇਸ਼ ਕੁਮਾਰ) - ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 'ਤੇ ਟਰੈਕਟਰ ਮਾਰਚ ਕਰਕੇ ਆਪਣਾ ਰੋਜ਼ ਜਾਹਿਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂਨੇ ਟੋਲ ਪਲਾਜ਼ਾ ਨੂੰ ਮੁਫ਼ਤ ਵੀ ਕਰਵਾਇਆ।
;
;
;
;
;
;
;
;