JALANDHAR WEATHER

ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਅੱਜ

ਨਵੀਂ ਦਿੱਲੀ, 30 ਜਨਵਰੀ - ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਅੱਜ ਹੋਵੇਗੀ। ਜੀ.ਰਾਮ.ਜੀ ਕਾਨੂੰ ਖ਼ਿਲਾਫ਼ ਕਾਂਗਰਸ ਵਲੋਂ ਕਾਂਗਰਸ ਹੈੱਡਕੁਆਟਰ ਤੋਂ ਗਾਂਧੀ ਸਮਾਰਕ ਤੱਕ ਮਾਰਚ ਕੱਢਿਆ ਜਾਵੇਗਾ। ਮਾਰਚ ਵਿਚ ਕਾਂਗਰਸ ਪ੍ਰਧਾਨ ਮੁਲਿਕਅਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਸਮੇਤ ਸਾਰੇ ਵੱਡੇ ਆਗੂ ਸ਼ਾਮਿਲ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ