ਅਦਾਲਤ ਵਲੋਂ ਖੜਗੇ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਰੱਦ ਕਰਨ ਦੇ ਵਿਰੁੱਧ ਇਕ ਰਿਵੀਜ਼ਨ ਵਿਚ ਨੋਟਿਸ ਜਾਰੀ
ਨਵੀਂ ਦਿੱਲੀ, 29 ਜਨਵਰੀ -ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਰੱਦ ਕਰਨ ਦੇ ਵਿਰੁੱਧ ਇਕ ਰਿਵੀਜ਼ਨ ਵਿਚ ਨੋਟਿਸ ਜਾਰੀ ਕੀਤਾ। ਤੀਸ ਹਜ਼ਾਰੀ ਅਦਾਲਤ ਨੇ ਅਪ੍ਰੈਲ 2023 ਵਿਚ ਕਰਨਾਟਕ ਵਿਚ ਇਕ ਚੋਣ ਰੈਲੀ ਵਿਚ ਖੜਗੇ ਦੁਆਰਾ ਨਫ਼ਰਤ ਭਰੇ ਭਾਸ਼ਣ ਦੇ ਦੋਸ਼ ਵਾਲੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਸੀ।
;
;
;
;
;
;
;
;