JALANDHAR WEATHER

ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਬੰਗਾ ਅੱਜ ਪਹੁੰਚਣਗੇ ਆਪਣੇ ਪੁਰਖਿਆਂ ਦੇ ਸ਼ਹਿਰ ਖੁਸ਼ਾਬ

ਅੰਮ੍ਰਿਤਸਰ, 3 ਫ਼ਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਦੌਰੇ 'ਤੇ ਪਹੁੰਚੇ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਅੱਜ ਆਪਣੇ ਪੁਰਖਿਆਂ ਦੇ ਸ਼ਹਿਰ ਖੁਸ਼ਾਬ ਪਹੁੰਚ ਰਹੇ ਹਨ। ਪਾਕਿਸਤਾਨ ਦੇ ਕਈ ਸਿੱਖ ਆਗੂ, ਮੰਤਰੀ ਅਤੇ ਅਧਿਕਾਰੀ ਸ. ਬੰਗਾ ਦਾ ਉੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕਰਨਗੇ। ਸ. ਬੰਗਾ ਦੇ ਸਵਾਗਤ ਲਈ ਸਰਗੋਧਾ ਡਿਵੀਜ਼ਨ ਦੇ ਖੁਸ਼ਾਬ ਸ਼ਹਿਰ ਵਿਚ ਦਰਜਨਾਂ ਪੋਸਟਰ ਅਤੇ ਹੋਰਡਿੰਗ ਲਗਾਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ