JALANDHAR WEATHER

ਮਹਿਲ ਖ਼ੁਰਦ-ਪੰਡੋਰੀ ਸੜਕ ਉੱਪਰ ਬੇਹੋਸ਼ੀ ਦੀ ਹਾਲਤ 'ਚ ਡਿੱਗਿਆ ਮਿਲਿਆ ਨੌਜਵਾਨ

 ਮਹਿਲ ਕਲਾਂ (ਬਰਨਾਲਾ), 7 ਫਰਵਰੀ (ਅਵਤਾਰ ਸਿੰਘ ਅਣਖੀ) - ਪਿੰਡ ਮਹਿਲ ਖੁਰਦ ਤੋਂ ਪੰਡੋਰੀ ਦੇ ਵਿਚਕਾਰ ਸੜਕ ਕਿਨਾਰੇ ਅੱਜ ਸ਼ਾਮ 7 ਕੁਝ ਵਜੇ ਦੇ ਕਰੀਬ ਬੇਹੋਸ਼ੀ ਦੀ ਹਾਲਤ 'ਚ ਇਕ ਨੌਜਵਾਨ ਡਿੱਗਿਆ ਮਿਲਿਆ ਹੈ। ਜਿਸ ਨੂੰ ਲੋਕਾਂ ਵਲੋਂ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਨੌਜਵਾਨ ਕੋਲ ਕੋਈ ਕਾਗਜ਼ ਪੱਤਰ ਨਹੀਂ, ਜਿਸ ਤੋਂ ਇਸ ਦੇ ਪੂਰੇ ਪਤੇ ਰਿਹਾਇਸ਼ ਦਾ ਪਤਾ ਲੱਗ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ