JALANDHAR WEATHER

ਅਣਪਛਾਤੇ ਵਿਅਕਤੀ ਦੀ ਰਜਬਾਹੇ 'ਚੋਂ ਲਾਸ਼ ਮਿਲੀ

ਰਾਏਕੋਟ, 8 ਫਰਵਰੀ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ-ਤਲਵੰਡੀ ਰੋਡ 'ਤੇ ਸਥਿਤ ਬੀ.ਡੀ.ਪੀ.ਓ. ਦਫ਼ਤਰ ਦੀ ਪਿਛਲੀ ਸਾਈਡ ਲੰਘਦੇ ਰਜਬਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ। ਇਸ ਮੌਕੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਕੁਲਵਿੰਦਰ ਸਿੰਘ ਅਤੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਜਬਾਹੇ 'ਚੋਂ ਮਿਲੀ ਲਾਸ਼ ਦੀ ਅਜੇ ਤੱਕ ਕੋਈ ਸ਼ਨਾਖ਼ਤ ਨਹੀਂ ਹੋਈ, ਜਿਸ ਦੀ ਉਮਰ ਕਰੀਬ 40-45 ਸਾਲ ਲੱਗਦੀ ਹੈ ਅਤੇ ਮ੍ਰਿਤਹ ਦੇਹ ਨੂੰ ਸਨਾਖ਼ਤ ਲਈ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਰੱਖਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ