ਮਜੀਠੀਆ ਦੇ ਸਵਾਗਤ ਲਈ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਸਮਰਥਕ ਪੱਬਾਂ ਭਾਰ
ਜੈਤੀਪੁਰ (ਅੰਮ੍ਰਿਤਸਰ), 9 ਫਰਵਰੀ (ਭੁਪਿੰਦਰ ਸਿੰਘ ਗਿੱਲ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਤੇ ਜਰਨਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਰਿਹਾਈ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਦਾ ਵੱਖ ਵੱਖ ਸ਼ਹਿਰਾਂ ਚ ਭਰਵਾਂ ਸਵਾਗਤ ਹੋਵੇਗਾ। ਗੋਲਡਨ ਗੇਟ ਅੰਮ੍ਰਿਤਸਰ ਪੁੱਜਣ 'ਤੇ ਹਲਕਾ ਮਜੀਠਾ ਦੇ ਸਮੂਹ ਸਮਰਥਕ ਪੱਬਾਂ ਭਾਰ ਹੋਏ ਹਨ।
;
;
;
;
;
;
;