JALANDHAR WEATHER

ਅੱਜ ‘ਆਪ’ ਵਲੋਂ ਕਾਂਗਰਸ ਖ਼ਿਲਾਫ਼ ਹਰੇਕ ਜ਼ਿਲ੍ਹੇ ’ਚ ਕੀਤਾ ਜਾਵੇਗਾ ਪ੍ਰਦਰਸ਼ਨ

ਚੰਡੀਗੜ੍ਹ, 13 ਫਰਵਰੀ- ਅੱਜ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਦੇ ਖ਼ਿਲਾਫ਼ ਹੱਲਾ ਬੋਲ ਦਾ ਐਲਾਨ ਕੀਤਾ ਗਿਆ ਹੈ। ਹਰਭਜਨ ਸਿੰਘ ਈ.ਟੀ.ਓ. ’ਤੇ ਪ੍ਰਤਾਪ ਸਿੰਘ ਬਾਜਵਾ ਦੀ ਟਿੱਪਣੀ ਦੇ ਖ਼ਿਲਾਫ਼ ਪੂਰੇ ਪੰਜਾਬ ਵਿਚ ‘ਆਪ’ ਵਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਅੱਜ ਬੈਂਡ ਬਾਜਾ ਕਲਾਕਾਰਾਂ ਦੀ ਟੋਲੀ ਦੇ ਨਾਲ ਕਾਂਗਰਸ ਨੇਤਾਵਾਂ ਦਾ ਘਿਰਾਓ ਕਰੇਗੀ। ਇਹ ਪ੍ਰਦਰਸ਼ਨ ਅੱਜ ਦੁਪਹਿਰ 12 ਵਜੇ ਰਾਜ ਦੇ ਹਰ ਜ਼ਿਲ੍ਹੇ ’ਚ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ