ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 16 ਫਰਵਰੀ- ਰਾਜਪਾਲ ਪੰਜਾਬ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਗਿਰੀਸ਼ ਦਿਆਲਨ ਤੇ ਪ੍ਰੀਤੀ ਯਾਦਵ ਦੇ ਨਾਂਅ ਸ਼ਾਮਿਲ ਹਨ।