JALANDHAR WEATHER

ਰਮਜ਼ਾਨ ਸ਼ਰੀਫ ਦਾ ਚੰਨ ਆਇਆ ਨਜ਼ਰ : ਮੁਫ਼ਤੀ-ਏ-ਆਜ਼ਮ ਪੰਜਾਬ

ਮਲੇਰਕੋਟਲਾ, 18 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ)- ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਜ਼ਾਨ ਸ਼ਰੀਫ ਯਾਨੀਕਿ ਰੋਜ਼ਿਆਂ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਆ ਗਿਆ ਹੈ, ਇਸ ਲਈ ਰਮਜ਼ਾਨ ਸ਼ਰੀਫ਼ ਦਾ ਪਹਿਲਾ ਰੋਜ਼ਾ ਵੀਰਵਾਰ, 19 ਫਰਵਰੀ ਨੂੰ ਸਵੇਰੇ ਸਰਘੀ ਵੇਲੇ 5:44 ਮਿੰਟ 'ਤੇ ਰੱਖਿਆ ਜਾਵੇਗਾ ਅਤੇ ਸ਼ਾਮ ਨੂੰ 6:20 ਮਿੰਟ ਤੇ ਖੋਲ੍ਹਿਆ ਜਾਵੇਗਾ ਹੋਵੇਗਾ। ਅੱਜ ਇਸ਼ਾ ਦੀ ਨਮਾਜ਼ ਤੋਂ ਬਾਅਦ ਬਕਾਇਦਾ ਤੌਰ 'ਤੇ ਤਰਾਵੀਹ ਦੀ ਨਮਾਜ਼ ਸ਼ੁਰੂ ਹੋ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ