JALANDHAR WEATHER

ਭਾਰਤ ਜ਼ਰੂਰ ਜਿੱਤੇਗਾ ਟੀ-20 ਵਿਸ਼ਵ ਕੱਪ, ਸਾਰੇ ਖਿਡਾਰੀ ਮਾਰਨਗੇ ਸਿਕਸਰ- ਸੌਰਵ ਗਾਂਗੁਲੀ

ਕੋਲਕਾਤਾ (ਪੱਛਮੀ ਬੰਗਾਲ), 6 ਮਾਰਚ (ਏ.ਐਨ.ਆਈ.) - ਟੀ-20 ਵਿਸ਼ਵ ਕੱਪ ਫਾਈਨਲ ’ਚ ਭਾਰਤ ਦੇ ਨਿਊਜ਼ੀਲੈਂਡ ਨਾਲ ਸਾਹਮਣਾ ਕਰਨ ਬਾਰੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, "ਭਾਰਤ ਵਿਸ਼ਵ ਕੱਪ ਜਿੱਤੇਗਾ। ਭਾਰਤ ਇਕ ਬਹੁਤ ਮਜ਼ਬੂਤ ​​ਟੀਮ ਹੈ। ਸਾਰੇ ਖਿਡਾਰੀ ਛੱਕੇ ਮਾਰਨਗੇ। ਉਹ ਜ਼ਰੂਰ ਜਿੱਤਣਗੇ।"

ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ