ਰਸਤੇ ਦੀ ਮਿਣਤੀ ਦੇ ਵਿਰੋਧ ’ਚ ਕੀਟਨਾਸ਼ਕ ਲੈ ਛੱਤ ’ਤੇ ਚੜਿ੍ਆ ਵਿਅਕਤੀ
ਸਹਿਣਾ, (ਬਰਨਾਲਾ),11 ਮਾਰਚ (ਸੁਰੇਸ਼ ਗੋਗੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਦੁਲਮਸਰ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਵਿਅਕਤੀ ਰਸਤੇ ਦੀ ਮਿਣਤੀ ਦੇ ਵਿਰੋਧ ਵਿਚ ਆਪਣੇ ਘਰ ਦੀ ਛੱਤ ’ਤੇ ਕੀਟਨਾਸ਼ਕ ਦਵਾਈ ਲੈ ਕੇ ਚੜ੍ਹ ਗਿਆ।ਜ਼ਿਕਰਯੋਗ ਹੈ ਕਿ ਅੱਜ ਪਿੰਡ ਦੁਲਮਸਰ ਵਿਖੇ ਇਕ ਰਸਤੇ ਦੀ ਸਰਕਾਰੀ ਮਿਣਤੀ ਕਰਵਾਈ ਜਾਣੀ ਸੀ, ਜਿਸ ਦੇ ਵਿਰੋਧ ਵਿਚ ਜੋਗਿੰਦਰ ਸਿੰਘ ਕਾਕਾ ਦੂਜੀ ਵਾਰ ਆਪਣੇ ਘਰ ਦੀ ਛੱਤ ’ਤੇ ਕੀਟਨਾਸ਼ਕ ਦਵਾਈ ਲੈ ਕੇ ਚੜ ਗਿਆ ਤੇ ਪ੍ਰਸਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
;
;
;
;
;
;
;
;