JALANDHAR WEATHER

ਤਸਕਰ ਜਲੰਧਰ ਛਾਉਣੀ ਤੋਂ ਪੁਲਿਸ ਦੀ ਗੱਡੀ ਨੂੰ ਲੈ ਕੇ

ਜਲੰਧਰ , 11 ਮਾਰਚ (ਗੌਰਵ) - ਨਸ਼ੀਲੇ ਪਦਾਰਥਾਂ ਦੇ ਤਸਕਰ ਜਲੰਧਰ ਛਾਉਣੀ ਤੋਂ ਪੁਰਾਣੀ ਫਗਵਾੜਾ ਰੋਡ 'ਤੇ ਇਕ ਪੁਲਿਸ ਗੱਡੀ ਨੂੰ ਲੁੱਟ ਕੇ ਭੱਜ ਗਏ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕਾਰ ਦੇ ਟਾਇਰਾਂ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਫੜ ਲਿਆ ਗਿਆ। ਸੂਤਰਾਂ ਅਨੁਸਾਰ, ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਜੀ.ਐਨ.ਏ. ਚੌਕ 'ਤੇ ਇਕ ਕਾਰਵਾਈ ਕੀਤੀ, ਜਿਸ ਵਿਚ ਹੈਰੋਇਨ ਅਤੇ ਇਕ ਗ਼ੈਰ -ਕਾਨੂੰਨੀ ਪਿਸਤੌਲ ਜ਼ਬਤ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ