ਹੁਣ ਪੈਟਰੋਲ ਪੰਪ ਤੇ ਮਾਲ ਤੋਂ ਵੀ ਖਰੀਦੀ ਜਾ ਸਕੇਗੀ ਸ਼ਰਾਬ
ਚੰਡੀਗੜ੍ਹ, 26, ਮਾਰਚ- ਚੰਡੀਗੜ੍ਹ ਵਿਚ ਸ਼ਰਾਬ ਪੀਣ ਵਾਲਿਆਂ ਲਈ ਚੰਗੀ ਗੱਲ ਸਾਹਮਣੇ ਆਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਨਵੇਂ ਫੈਸਲੇ ਅਨੁਸਾਰ ਹੁਣ ਪੈਟਰੋਲ ਪੰਪ ਤੇ ਸ਼ਾਪਿੰਗ ਮਾਲ ਵਿਚ ਵੀ ਸ਼ਰਾਬ ਮਿਲ ਸਕੇਗੀ। ਇਹ ਸੁਵਿਧਾ ਹਰ ਸ਼ਾਪਿੰਗ ਮਾਲ ਉਤੇ ਉਪਲੱਬਧ ਨਹੀਂ ਹੋਵੇਗੀ, ਸਗੋ ਜਿਨ੍ਹਾਂ ਮਾਲਜ਼ ਦੀ ਸਾਲਾਨਾ ਜੀਐਸਟੀ ਰਿਟਰਨ 3 ਕਰੋੜ ਤੋਂ ਜ਼ਿਆਦਾ ਹੈ, ਉਨ੍ਹਾਂ ਉਤੇ ਇਹ ਸਹੂਲਤ ਮਿਲੇਗੀ।
;
;
;
;
;
;
;
;
;