ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦਾ ਅੱਜ ਚੌਥਾ ਦਿਨ
ਚੰਡੀਗੜ੍ਹ, 21 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦਾ ਅੱਜ ਚੌਥਾ ਦਿਨ ਹੈ। ਮੁੱਖ ਮੰਤਰੀ ਵਲੋਂ ਵੱਖ-ਵੱਖ ਉਦਯੋਗਪਤੀਆਂ ਨਾਲ ਮੀਟਿੰਗਾਂ ਅੱਜ ਵੀ ਜਾਰੀ ਰਹਿਣਗੀਆਂ। ਡੱਚ ਸਬ-ਸਰਫੇਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਨਾਲ ਵੀ ਅੱਜ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਰੋਟਰਡਮ ਦੇ ਮਾਸਵਲਾਕਟੇ ਵਿਚ ਐਲਟੀ ਫੂਡਜ਼ ਪਲਾਂਟ ਦਾ ਵੀ ਦੌਰਾ ਕਰਨਗੇ।
;
;
;
;
;
;
;
;