JALANDHAR WEATHER

ਬੈਂਗਲੁਰੂ ਅਤੇ ਕੋਲਕਾਤਾ ਮੈਚ 'ਤੇ ਮੀਂਹ ਦਾ ਪਰਛਾਵਾਂ, ਟਾਸ ਵਿਚ ਦੇਰੀ

ਰਾਏਪੁਰ, 13 ਮਈ- ਰਾਏਪੁਰ ਵਿਚ ਆਈ.ਪੀ.ਐੱਲ. 2026 ਦਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਗਿਆ। ਜਿਸਦੇ ਕਾਰਣ ਟਾਸ ਵਿਚ ਦੇਰੀ ਹੋ ਗਈ। ਮੀਂਹ ਦੇ ਕਾਰਣ ਮੈਦਾਨ ਕਵਰਾਂ ਨਾਲ ਢੱਕਿਆ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ