JALANDHAR WEATHER

ਜੁਡੀਸ਼ਰੀ ਦੇ ਖੇਤਰ ਵਿਚ ਅੱਗੇ ਵੱਧਣਾ ਚਾਹੁੰਦੀ ਹੈ ਕ੍ਰਿਤਿਕਾ

ਨੂਰਪੁਰ ਬੇਦੀ, 13 ਮਈ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀ ਕ੍ਰਿਤਿਕਾ ਧੁਪਰ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਿਚੋ 497/500 ਅੰਕ ਪ੍ਰਾਪਤ ਕੀਤੇ ਹਨ। ਚੌਥੇ ਸਥਾਨ ਤੇ ਆਈ ਕ੍ਰਿਤਿਕਾ ਧੁਪਰ ਨੇ ਕਿਹਾ ਕਿ ਉਹ ਲਾਅ ਦੀ ਡਿਗਰੀ ਕਰਕੇ ਜੁਡੀਸ਼ਰੀ ਦੇ ਖੇਤਰ ਅੱਗੇ ਵੱਧਣਾ ਚਾਹੁੰਦੀ ਹੈ।

ਕ੍ਰਿਤਿਕਾ ਦੇ ਪਿਤਾ ਮਨੀ ਰਾਮ ਪੰਜਾਬ ਸਿੱਖਿਆ ਵਿਭਾਗ ਵਿੱਚ ਸਹਾਇਕ ਡਾਇਰੈਕਟਰ ਹਨ। ਜੋ ਕਿ ਪਹਿਲਾਂ ਇਸ ਸਕੂਲ ਵਿਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਂ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ