ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ
ਚੰਡੀਗੜ੍ਹ, 14 ਮਈ- ਪੰਜਾਬ ਵਿਚ ਐੱਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿਚ 15 ਜੂਨ ਤੋਂ ਐੱਸਆਈਆਰ ਸ਼ੁਰੂ ਹੋਵੇਗੀ। ਇਸਤੋਂ ਇਲਾਵਾ ਹਰਿਆਣਾ ਵਿਚ 5 ਜੂਨ ਤੋਂ ਐੱਸ.ਆਈ.ਆਰ. ਸ਼ੁਰੂ ਹੋਵੇਗੀ।
ਪੰਜਾਬ ਸਮੇਤ 19 ਸੂਬਿਆਂ ਵਿਚ ਐੱਸ.ਆਈ.ਆਰ. ਦੀ ਘੋਸ਼ਣਾ ਕੀਤੀ ਗਈ ਹੈ।
;
;
;
;
;
;