JALANDHAR WEATHER

ਮਹਿਲਾ ਕਮਿਸ਼ਨ ਵਲੋਂ ਯੋਗਰਾਜ ਨੂੰ ਭੇਜਿਆ ਗਿਆ ਨੋਟਿਸ

ਚੰਡੀਗੜ੍ਹ, 14 ਮਈ- ਵੈੱਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਂਗ ਨੂੰ ਲੈ ਕੇ ਯੋਗਰਾਜ ਦੇ ਖਿਲਾਫ਼ ਹੁਣ ਮਹਿਲਾ ਕਮਿਸ਼ਨ ਵਲੋਂ ਵੀ ਕਾਰਵਾਈ ਕੀਤੀ ਗਈ ਹੈ। ਮਹਿਲਾ ਕਮਿਸ਼ਨ ਵਲੋਂ ਪੰਜਾਬੀ ਅਦਾਕਾਰ ਯੋਗਰਾਜ ਨੂੰ ਨੋਟਿਸ ਭੇਜਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ