JALANDHAR WEATHER

ਕਾਂਗਰਸ ਨੇ 21 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਜਗਰਾਉਂ, ( ਲੁਧਿਆਣਾ), 14 ਮਈ (ਕੁਲਦੀਪ ਸਿੰਘ ਲੋਹਟ)-  ਨਗਰ ਕੌਂਸਲ ਜਗਰਾਉਂ ਲਈ 26 ਮਈ ਨੂੰ ਹੋ ਰਹੀਆਂ ਚੋਣਾਂ ਲਈ ਕਾਂਗਰਸ ਨੇ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਜਗਰਾਉਂ ਦੇ ਆਬਜ਼ਰਵਰ ਪਵਨ ਦੀਵਾਨ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਗੁਰਪ੍ਰੀਤ ਕੌਰ ਪਤਨੀ  ਸਤਿੰਦਰਜੀਤ ਸਿੰਘ ਤਤਕਾਲੀ ਸਾਬਕਾ ਐਮ.ਸੀ., ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਵਿਰਕ ਪਿਤਾ ਗੁਲਜਾਰ ਸਿੰਘ ਜਨਰਲ ਕੈਟਾਗਰੀ, ਨੰਬਰ 3 ਤੋਂ ਰਜਿੰਦਰ ਕੌਰ ਪਤਨੀ ਅਜੀਤ ਸਿੰਘ ਆਮ ਔਰਤ ਵਰਗ, ਵਾਰਡ ਨੰਬਰ 4 ਤੋਂ ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਜਰਨਲ ਕੈਟਾਗਰੀ, ਵਾਰਡ ਨੰਬਰ 5 ਤੋਂ |ਸਰੋਜ ਰਾਣੀ ਪਤਨੀ ਸੁਭਾਸ਼ ਚੰਦਰ ਆਮ ਵਰਗ ਔਰਤ, ਵਾਰਡ ਨੰਬਰ 6 ਤੋਂ ਜਰਨੈਲ ਸਿੰਘ ਪੁੱਤਰ ਪਿਆਰਾ ਸਿੰਘ ਐਸ.ਸੀ., ਵਾਰਡ ਨੰਬਰ 7 ਤੋਂ ਮਨਜੀਤ ਕੌਰ ਪਤਨੀ ਅਸ਼ਵਨੀ ਕੁਮਾਰ ਐਸ.ਸੀ. ਵਰਗ, ਨੰਬਰ 8 ਤੋਂ ਵਿੱਕੀ ਸਿੰਘ ਪੁੱਤਰ ਜੀਵਨ ਸਿੰਘ ਐਸ.ਸੀ. ਕੈਟਾਗਰੀ, ਵਾਰਡ ਨੰਬਰ 11 ਤੋਂ ਬਿਕਰਮ ਜੱਸੀ ਪੁੱਤਰ ਹਰਦੀਪ ਜੱਸੀ ਬੀ.ਸੀ. ਕੈਟਾਗਰੀ, ਨੰਬਰ 15 ਤੋਂ ਗਗਨ ਸਭਰਵਾਲ ਪਤਨੀ ਮੋਹਿਤ ਸਬਰਵਾਲ ਆਮ ਵਰਗ ਕੈਟਾਗਰੀ ਨੰਬਰ 16 ਤੋਂ ਕਾਮਰੇਡ ਰਵਿੰਦਰ ਪਾਲ ਸਿੰਘ ਰਾਜੂ ਪੁੱਤਰ ਪ੍ਰੇਮ ਚੰਦ ਸ਼ਰਮਾ ਜਨਰਲ ਕੈਟਾਗਰੀ, ਵਾਰਡ ਨੰਬਰ 17 ਤੋਂ ਸ਼੍ਰੀਮਤੀ ਸੁਧਾ ਰਾਣੀ ਪਤਨੀ ਰਜਿੰਦਰ ਕੁਮਾਰ ਆਮ ਵਰਗ ਔਰਤ, ਵਾਰਡ ਨੰਬਰ 18 ਤੋਂ ਪਰਮਜੀਤ ਸਿੰਘ ਲੱਧੜ ਪੁੱਤਰ ਜੀਵਨ ਸਿੰਘ ਐਸ.ਸੀ. ਕੈਟਾਗਰੀ ਵਾਰਡ ਨੰਬਰ 19 ਤੋਂ ਕਰਮਜੀਤ ਕੌਰ ਪਤਨੀ ਜਸਵਿੰਦਰ ਸਿੰਘ ਐਸ.ਸੀ. ਔਰਤ, ਵਾਰਡ ਨੰਬਰ 20 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਪੁੱਤਰ ਪ੍ਰੇਮ ਚੰਦ ਸ਼ਰਮਾ ਜਨਰਲ ਕੈਟਾਗਰੀ, ਵਾਰਡ ਨੰਬਰ 21 ਤੋਂ ਕਵਿਤਾ ਰਾਣੀ ਪਤਨੀ ਸੰਜੀਵ ਕੁਮਾਰ ਆਮ ਵਰਗ ਔਰਤ, ਵਾਰਡ ਨੰਬਰ 22 ਤੋਂ ਵਰਿੰਦਰ ਸਿੰਘ ਕਲੇਰ ਪੁੱਤਰ ਸੁਖਪਾਲ ਸਿੰਘ ਜਨਰਲ ਕੈਟਾਗਰੀ, ਵਾਰਡ ਨੰਬਰ 23 ਤੋਂ ਸ਼੍ਰੀਮਤੀ ਗੁਰਮਿੰਦਰ ਕੌਰ ਸਿਵੀਆ ਪਤਨੀ ਪ੍ਰੀਤਮ ਸਿੰਘ ਆਮ ਵਰਗ ਔਰਤ ਕੈਟਾਗਰੀ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਨਗਰ ਕੋਂਸਲ ਜਗਰਾਉ ਦੇ 23 ਵਾਰਡ ਹਨ ਅਤੇ ਕਾਂਗਰਸ ਵਲੋਂ 2 ਉਮੀਦਵਾਰਾਂ ਦੇ ਐਲਾਨ ਬਾਕੀ ਰਹਿ ਗਏ ਹਨ, ਜਿੰਨ੍ਹਾਂ ਦਾ ਐਲਾਨ ਆਥਣ ਤੱਕ ਹੋਣ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ