JALANDHAR WEATHER

ਕੈਮਿਸਟ ਅਸੋਸੀਏਸ਼ਨ ਵਲੋਂ ਹੜਤਾਲ ਦੇ ਸੱਦੇ ’ਤੇ ਬੱਧਨੀ ਕਲਾਂ ’ਚ ਦਵਾਈਆਂ ਦੀਆਂ ਦੁਕਾਨਾਂ ਬੰਦ

ਬੱਧਨੀ ਕਲਾਂ, (ਮੋਗਾ), 20 ਮਈ (ਸੰਜੀਵ ਕੋਛੜ)- ਆਨਲਾਈਨ ਫਾਰਮਾਸਿਉੂਟੀਕਲ ਕੰਪਨੀਆਂ ਵਲੋਂ ਦਵਾਈ ਦੀ ਕੀਤੀ ਜਾ ਰਹੀ ਵਿੱਕਰੀ ਅਤੇ ਦਵਾਈ ਵਿਕਰੇਤਾਵਾਂ ਵਲੋਂ ਰੱਖੀਆਂ ਗਈਆਂ ਮੰਗਾਂ ਦੇ ਤਹਿਤ ਪੰਜਾਬ ਕੈਮਿਸਟ ਅਸੋਸੀਏਸ਼ਨ ਵਲੋਂ ਸੂਬੇ ਭਰ ’ਚ ਹੜਤਾਲ ਦੀ ਦਿੱਤੀ ਗਈ ਕਾਲ ਤਹਿਤ ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਵੀ ਦਵਾਈਆਂ ਦੀ ਦੁਕਾਨਾਂ ਪੂਰਨ ਰੂਪ ’ਚ ਬੰਦ ਰਹੀਆਂ, ਇਸ ਸਮੇਂ ਦਵਾਈ ਲੈਣ ਆਏ ਮਰੀਜ਼ਾਂ ਨੂੰ ਦੁਕਾਨਾਂ ਦੇ ਛਟਰ ਬੰਦ ਪਏ ਦੇਖ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ