ਚੰਬਾ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਸੈਲਾਨੀਆਂ ਦੀ ਗੱਡੀ, 8 ਲੋਕਾਂ ਦੀ ਮੌਤ
ਚੰਬਾ, 31 ਮਈ- ਚੰਬਾ ਦੇ ਕਾਲਾਬਨ ‘ਚ ਵੱਡਾ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸੈਲਾਨੀਆਂ ਦੀ ਗੱਡੀ ਖੱਡ ‘ਚ ਡਿੱਗ ਗਈ ਅਤੇ ਇਸ ਹਾਦਸੇ ਵਿਚ ਕਰੀਬ 8 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।
;
;
;
;
;
;
;
;