ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ
ਚੰਡੀਗੜ੍ਹ, 1 ਜੂਨ - ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਵੇਗੀ। ਦੁਪਹਿਰ 12 ਵਜੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਇਹ ਮੀੀਟੰਗ ਹੋਵੇਗੀ। 3 ਦਿਨਾਂ 'ਚ ਅੱਜ ਦੂਜੀ ਵਾਰ ਕੈਬਨਿਟ ਮੀਟਿੰਗ ਹੋਵੇਗੀ । ਮੀਟਿੰਗ ਦੌਰਾਨ ਕਿਸੇ ਵੱਡੇ ਫੈਸਲੇ 'ਤੇ ਮੁਹਰ ਲੱਗ ਸਕਦੀ ਹੈ।
;
;
;
;
;
;
;