ਮਜੀਠਾ ਪੁਲਿਸ ਥਾਣਾ ਹਮਲੇ ਦੀ ਜਾਂਚ ਲਈ 12 ਟੀਮਾਂ ਦਾ ਗਠਨ
ਚੰਡੀਗੜ,1 ਜੂਨ - ਪੰਜਾਬ ਪੁਲਿਸ ਨੇ ਮਜੀਠਾ ਪੁਲਿਸ ਥਾਣਾ ਹਮਲੇ ਦੀ ਜਾਂਚ ਲਈ 12 ਟੀਮਾਂ ਦਾ ਗਠਨ ਕੀਤਾ ਹੈ।।ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਕੱਲ੍ਹ, ਮਜੀਠਾ ਪੁਲਿਸ ਥਾਣੇ 'ਤੇ ਹਮਲਾ ਕੀਤਾ ਗਿਆ ਸੀ।ਇਕ ਵਿਅਕਤੀ ਨੂੰ ਪੁਲਿਸ ਹਿਰਾਸਤ ਵਿਚੋਂ ਜ਼ਬਰਦਸਤੀ ਛੁਡਾਇਆ ਗਿਆ ਸੀ।ਦੋਸ਼ੀਆਂ ਨੂੰ ਫੜਨ ਲਈ 12 ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
;
;
;
;
;
;
;