JALANDHAR WEATHER

ਐਮਬਾਪੇ ਨੇ ਪੇਲੇ ਨੂੰ ਪਛਾੜਿਆ

 ਨਿਊਯਾਰਕ, 17 ਜੂਨ (ਏਜੰਸੀ)-ਫਰਾਂਸ ਦੇ ਕਾਇਲੀਅਨ ਐਮਬਾਪੇ ਨੇ ਸੇਨੇਗਲ ਵਿਰੁੱਧ ਦੋ ਗੋਲ ਕੀਤੇ| ਜਿਸ ਦੇ ਨਾਲ ਉਸਦੇ ਵਿਸ਼ਵ ਕੱਪ ‘ਚ ਕੁੱਲ ਗੋਲ 14 ਹੋ ਗਏ ਹਨ| ਉਸਨੇ ਇਸ ਸਕੋਰ ‘ਤੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਨੂੰ ਪਛਾੜ ਦਿੱਤਾ| ਹੁਣ ਉਹ ਜਰਮਨੀ ਦੇ ਗਰਡ ਮੂਲਰ ਦੀ ਬਰਾਬਰੀ ਕਰ ਰਿਹਾ ਹੈ। ਵਿਸ਼ਵ ਕੱਪ ਦੇ ਇਤਿਹਾਸ ‘ਚ ਸਿਰਫ਼ ਬ੍ਰਾਜ਼ੀਲ ਦੇ ਰੋਨਾਲਡੋ (15), ਜਰਮਨੀ ਦੇ ਮਿਰੋਸਲਾਵ ਕਲੋਜ਼ (16) ਤੇ ਲਿ�ਨਲ ਮੇਸੀ (16) ਹੀ ਉਸਨੂੰ ਪਛਾੜ ਸਕਦੇ ਹਨ| ਐਮਬਾਪੇ ਨੇ ਫਰਾਂਸ ਲਈ ਆਪਣਾ 58ਵਾਂ ਅੰਤਰਰਾਸ਼ਟਰੀ ਗੋਲ ਵੀ ਕੀਤਾ, ਜਿਸ ਨਾਲ �ਲੀਵੀਅਰ ਗਿਰੌਡ ਦੇ ਰਾਸ਼ਟਰੀ ਰਿਕਾਰਡ ਨੂੰ ਪਛਾੜਿਆ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ