19 ਸਾਲ ਦੇ ਮੁੰਡੇ ਨੇ ਮਾਂ-ਪਿਓ ਤੇ ਨਾਨੀ ਦਾ ਕੀਤਾ ਕਤਲ
ਅਮਰੀਕਾ, 19 ਜੂਨ- ਅਮਰੀਕਾ ਵਿਚ 19 ਸਾਲ ਦੇ ਮੁੰਡੇ ਨੇ ਮਾਂ-ਪਿਓ ਤੇ ਨਾਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ, ਤਿੰਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵੱਡੇ ਭਰਾ ਤੇ ਵੀ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਪਰਿਵਾਰ ਨਵਾਂਸ਼ਹਿਰ ਦੇ ਬੰਗਾ ਦਾ ਰਹਿਣ ਵਾਲਾ ਸੀ। ਹਾਲੇ ਕਤਲ ਦੇ ਕਾਰਣਾ ਦਾ ਪਤਾ ਨਹੀ ਲੱਗਿਆ ਹੈ ਪਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;