ਚੰਨੀ ਧੜੇ ਦੇ ਆਗੂਆਂ ਦੀ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਸ਼ੁਰੂ
ਨਵੀਂ ਦਿੱਲੀ, 16 ਜੁਲਾਈ- ਕਾਂਗਰਸ ਨੂੰ ਲੈ ਕੇ ਹਾਈਕਮਾਂਡ ਦੀ ਉੱਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਚੰਨੀ ਧੜੇ ਦੇ ਸਾਰੇ ਆਗੂ ਹਾਜ਼ਰ ਹਨ। ਮੀਟਿੰਗ ਵਿਚ ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਰਾਣਾ ਗੁਰਜੀਤ ਹਾਜ਼ਰ ਹਨ। ਅੱਜ ਹਾਈਕਮਾਂਡ ਇਸ ਟਕਰਾਅ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਚੰਨੀ ਧੜੇ ਦੀਆਂ ਮੀਟਿੰਗਾਂ ਸਵੇਰ ਤੋਂ ਹੀ ਜਾਰੀ ਹਨ
ਫਿਲਹਾਲ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਹੋ ਰਹੀ ਹੈ ਹੈ, ਇਸ ਤੋਂ ਪਹਿਲਾਂ ਰਣਦੀਪ ਸੁਰਜੇਵਾਲਾ ਨਾਲ ਵੀ ਮੁਲਾਕਾਤ ਹੋਈ ਸੀ। ਦੱਸ ਦੇਈਏ ਕਿ ਭੁਪੇਸ਼ ਬਘੇਲ ਕੱਲ੍ਹ ਹੀ ਮੁਖੀ ਬਦਲਣ ਤੋਂ ਇਨਕਾਰ ਕਰ ਚੁੱਕੇ ਹਨ।
;
;
;
;
;
;
;
;