ਪਨਾਮਾ ਦੇ ਵਿਦੇਸ਼ ਮੰਤਰੀ ਪਹੁੰਚੇ ਦਿੱਲੀ
ਨਵੀਂ ਦਿੱਲੀ, 19 ਜੁਲਾਈ – ਪਨਾਮਾ ਦੇ ਵਿਦੇਸ਼ ਮੰਤਰੀ ਜੇਵੀਅਰ ਐਡੁਆਰਡੋ ਮਾਰਟੀਨੇਜ਼-ਅਚਾ ਵਾਸਕੇਜ਼, ਆਪਣੀ ਪਤਨੀ ਦੇ ਨਾਲ, 19 ਤੋਂ 23 ਜੁਲਾਈ 2026 ਤੱਕ ਪੰਜ ਦਿਨਾਂ ਦੀ ਸਰਕਾਰੀ ਯਾਤਰਾ 'ਤੇ ਨਵੀਂ ਦਿੱਲੀ ਪਹੁੰਚੇ ਹਨ। ਇਸ ਦੌਰੇ ਦਾ ਮਕਸਦ ਭਾਰਤ ਅਤੇ ਪਨਾਮਾ ਵਿਚਕਾਰ ਵਪਾਰ, ਸਮੁੰਦਰੀ ਸਹਿਯੋਗ ਅਤੇ ਕੂਟਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ, "ਭਾਰਤ ਅਤੇ ਪਨਾਮਾ ਵਿਚਕਾਰ ਇਕ ਨਜ਼ਦੀਕੀ ਸਾਂਝੇਦਾਰੀ ਹੈ ਜੋ ਸਾਂਝੇ ਮੁੱਲਾਂ, ਆਪਸੀ ਹਿੱਤਾਂ ਅਤੇ ਸਦਭਾਵਨਾ 'ਤੇ ਅਧਾਰਤ ਹੈ" ।
;
;
;
;
;
;
;
;