ਜੰਤਰ-ਮੰਤਰ ਵਿਖੇ ਕੁਝ ਬਦਮਾਸ਼ਾਂ ਨੇ ਪੁਲਿਸ 'ਤੇ ਪੱਥਰਾਂ ਅਤੇ ਬੋਤਲਾਂ ਨਾਲ ਕੀਤਾ ਹਮਲਾ - ਦਿੱਲੀ ਪੁਲਿਸ
ਨਵੀਂ ਦਿੱਲੀ, 22 ਜੁਲਾਈ - ਦਿੱਲੀ ਪੁਲਿਸ ਨੇ ਅਧਿਕਾਰੀ ਨੇ ਕਿਹਾ ਕਿ ਰਾਤ ਕਰੀਬ 8:30 ਵਜੇ, ਜੰਤਰ-ਮੰਤਰ ਵਿਖੇ ਕਨਾਟ ਪਲੇਸ ਦੇ ਟਾਲਸਟਾਏ ਮਾਰਗ ਨੇੜੇ, ਕੁਝ ਬਦਮਾਸ਼ਾਂ ਨੇ ਪੁਲਿਸ 'ਤੇ ਪੱਥਰਾਂ ਅਤੇ ਬੋਤਲਾਂ ਨਾਲ ਹਮਲਾ ਕੀਤਾ, ਜਿਸ ਨਾਲ ਏਸੀਪੀ ਕਨਾਟ ਪਲੇਸ ਵਿਵੇਕ ਭਗਤ ਜ਼ਖਮੀ ਹੋ ਗਏ। ਸੀਨੀਅਰ ਅਧਿਕਾਰੀ ਉਨ੍ਹਾਂ ਨੂੰ ਆਰਐਮਐਲ ਹਸਪਤਾਲ ਲੈ ਗਏ। ਕੁਝ ਮਿੰਟਾਂ ਲਈ ਸਥਿਤੀ ਤਣਾਅਪੂਰਨ ਸੀ, ਪਰ ਹੁਣ ਸ਼ਾਂਤੀ ਹੈ।
;
;
;
;
;
;
;
;
;