JALANDHAR WEATHER

ਸਨੀ ਇਨਕਲੇਵ ਪੁਲਿਸ ਨੇ ਤਿੰਨ ਸਾਲ ਦਾ ਬੱਚਾ ਤਿੰਨ ਘੰਟਿਆ ਵਿਚੋਂ ਅੰਬਾਲਾ ਤੋਂ ਕੀਤਾ ਬਰਾਮਦ

ਖਰੜ (ਮੋਹਾਲੀ), 25 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਸਨੀ ਇਨਕਲੇਵ ਪੁਲਿਸ ਚੌਂਕੀ ਦੀ ਪੁਲਿਸ ਪਾਰਟੀ ਵਲੋਂ ਖਰੜ ਤੋਂ ਤਿੰਨ ਸਾਲਾਂ ਦੇ ਅਗਵਾਹ ਕੀਤੇ ਬੱਚੇ ਨੂੰ ਪੁਲਿਸ ਨੇ ਤਿੰਨ ਘੰਟਿਆਂ ਵਿਚ ਬਰਾਮਦ ਕਰ ਲਿਆ ਹੈ।

ਜਿਸ ਦੀ ਪਛਾਣ ਬੋਬੀ ਦੇਵਾ ਪੁੱਤਰ ਧਰਮਿੰਦਰ ਪਿੰਡ ਸਹੇਲੀਆ ਜ਼ਿਲ੍ਹਾ ਅਮਰੋਹਾ ਯੂਪੀ ਵਜੋਂ ਹੋਈ ਹੈ ਜੋ ਕਿ ਖਰੜ ਦੇ ਇਕ ਰਾਜ ਗੁਰੂ ਹੋਟਲ ਦੇ ਉੱਤੇ ਰਹਿ ਰਿਹਾ ਸੀ ਇਹ ਜਾਣਕਾਰੀ ਪੁਲਿਸ ਚੌਂਕੀ ਸਨੀ ਇਨਕਲੇਵ ਦੇ ਇੰਚਾਰਜ ਹਰਦੀਪ ਸਿੰਘ ਨੇ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ