13 ਜਾਪਾਨ ’ਚ 7.1 ਤੀਬਰਤਾ ਦਾ ਭੂਚਾਲ, ਬਚਾਅ ਕਾਰਜ ਜਾਰੀ
ਟੋਕੀਓ, 28 ਜੁਲਾਈ (ਏਜੰਸੀ)-ਜਾਪਾਨ ਦੇ ਦੱਖਣੀ ਕੁਮਾਮੋਟੋ ਸੂਬੇ ’ਚ ਮੰਗਲਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ, ਸੜਕਾਂ ਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ। ਭੂਚਾਲ ਤੋਂ ਤੁਰੰਤ ਬਾਅਦ ਅਰਿਆਕੇ ਸਾਗਰ ਤੇ ਯਾਤਸੁਸ਼ਿਰੋ ਸਾਗਰ ਦੇ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ...
... 11 hours 20 minutes ago