ਛੱਪੜ 'ਚ ਡੁੱਬਣ ਕਾਰਨ 3 ਸਾਲਾਂ ਫਤਿਹਵੀਰ ਦੀ ਹੋਈ ਮੌਤ
ਮੁਕਤਸਰ ਸਾਹਿਬ, 29 ਜੁਲਾਈ- ਛੱਪੜ 'ਚ ਡੁੱਬਣ ਕਾਰਨ 3 ਸਾਲਾਂ ਫਤਿਹਵੀਰ ਦੀ ਮੌਤ ਹੋ ਗਈ। ਪਰਿਵਾਰ ਬਾਹਰ ਲੱਭਦਾ ਰਿਹਾ। ਕਈ ਘੰਟਿਆਂ ਤੋਂ ਬਾਅਦ ਗੋਤਾਖੋਰਾਂ ਨੇ ਲਾਸ਼ ਬਾਹਰ ਕੱਢੀ। ਘਰ ਦੇ ਕੋਲ ਹੀ ਛੱਪੜ ਲੱਗਦਾ ਹੈ।