JALANDHAR WEATHER

CWG 2026 ਦਿਨ 10: ਭਾਰਤੀ ਜੂਡੋਕਾ ਉੱਨਤੀ ਸ਼ਰਮਾ ਨੇ ਕਾਂਸੀ ਦਾ ਤਗਮਾ ਜਿੱਤਿਆ

ਗਲਾਸਗੋ, 1 ਅਗਸਤ (ਇੰਟ) –ਜੁਡੋਕਾ ਉੱਨਤੀ ਸ਼ਰਮਾ ਨੇ ਔਰਤਾਂ ਦੇ 63 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉੱਨਤੀ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਦੀ ਸਕਾਈ ਕੋਨੋਸਟਰ ਨੂੰ ਹਰਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ