19ਸਭ ਤੋਂ ਵੱਡੀ ਜੰਗ, 24 ਸਾਲਾਂ ਬਾਅਦ
ਅਰਜਨਟੀਨਾ ਤੇ ਇੰਗਲੈਂਡ ਆਹਮੋ-ਸਾਹਮਣੇ
ਅਟਲਾਂਟਾ, 12 ਜੁਲਾਈ (ਇੰਟ.)-ਅਰਜਨਟੀਨਾ ਅਤੇ ਇੰਗਲੈਂਡ 24 ਸਾਲਾਂ ਬਾਅਦ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ’ਚ ਇਕ ਦੂਜੇ ਦੇ ਸਾਹਮਣੇ ਹੋਣਗੇ। ਅਰਜਨਟੀਨਾ ਇਸ ਟੂਰਨਾਮੈਂਟ ’ਚ ਅਜੇਤੂ ਹੈ, ਉਸਨੇ ਆਪਣੇ ਸਾਰੇ 6 ਮੈਚ ਜਿੱਤੇ ਹਨ। ਇੰਗਲੈਂਡ ਨੇ ਆਪਣੇ 6 ਮੈਚਾਂ ਵਿੱਚੋਂ 5 ਜਿੱਤੇ ਹਨ ਤੇ ਇਕ ਡਰਾਅ ਰਿਹਾ ਹੈ। ਇਸ ਲਈ, ਸੈਮੀਫਾਈਨਲ ਇਕ ਰੋਮਾਂਚਕ ਮੁਕਾਬਲਾ...
... 13 hours 34 minutes ago