4 9 ਮਹਿਲਾ ਅਧਿਕਾਰੀਆਂ ਸਮੇਤ ਫ਼ੌਜ 'ਚ ਸ਼ਾਮਿਲ ਹੋਏ 515 ਨਵੇਂ ਅਧਿਕਾਰੀ
ਦੇਹਰਾਦੂਨ (ਉਤਰਾਖੰਡ), 13 ਜੂਨ (ਏਜੰਸੀ)-ਸਨਿਚਰਵਾਰ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) ਦੀ 'ਸਪਰਿੰਗ ਟਰਮ 2026' ਪਾਸਿੰਗ ਆਊਟ ਪਰੇਡ 'ਚ 515 ਅਫ਼ਸਰ ਕੈਡੇਟਾਂ, ਜਿਨ੍ਹਾਂ ਨੂੰ 9 ਔਰਤਾਂ ਵੀ ਸ਼ਾਮਿਲ ਸਨ, ਨੂੰ ਭਾਰਤੀ ਫ਼ੌਜ 'ਚ ਸ਼ਾਮਿਲ ਕੀਤਾ ਗਿਆ | ਪਰੰਪਰਿਕ 'ਪਿਪਿੰਗ ਸੇਰੇਮਨੀ' ਨੇ ਅਕੈਡਮੀ ਦੇ ਮੈਦਾਨ ਨੂੰ ਜਸ਼ਨ ਦੇ ਮਾਹੌਲ 'ਚ ਬਦਲ ਦਿੱਤਾ | ਪਰਿਵਾਰ ਵਾਲੇ ਲਾਅਨ 'ਚ ਇਕੱਠੇ ਹੋਏ ਤੇ ਆਪਣੇ ਪੁੱਤਰ ਤੇ ਪੁੱਤਰੀਆਂ ਦੇ ਮੋਢਿਆਂ 'ਤੇ ਨਵੇਂ ਰੈਂਕ ਲਗਾਏ | ਕਈ ਪਰਿਵਾਰਾਂ ਲਈ ਇਹ ਪਰੇਡ ਪੀੜੀਆਂ ਤੋਂ ਚਲੀ ਆ ...
... 3 hours 10 minutes ago