JALANDHAR WEATHER

ਅਣਪਛਾਤੇ ਵਿਅਕਤੀਆ ਵਲੋਂ ਦਿਨ ਦਿਹਾੜੇ ਮਹਿਲਾ ਦਾ ਕਤਲ, ਧੀ ਗੰਭੀਰ ਜ਼ਖ਼ਮੀ

ਕਰਤਾਰਪੁਰ, 28 ਸਤੰਬਰ (ਭਜਨ ਸਿੰਘ)- ਅੱਜ ਦਿਨ ਦਿਹਾੜੇ ਸ਼ਹਿਰ ਦੀ ਸੰਘਣੀ ਆਬਾਦੀ ਵਿਚ ਟਾਹਲੀ ਸਾਹਿਬ ਰੋਡ ਉੱਪਰ ਸਥਿਤ ਆਰੀਆ ਨਗਰ ਵਿਚ ਗੁਰਮੀਤ ਰਾਮ ਦੇ ਘਰ ਬਾਅਦ ਦੁਪਹਿਰ ਕੁਝ ਅਣਪਛਾਤੇ ਲੋਕਾਂ ਵਲੋਂ ਘਰ ਅੰਦਰ ਮੌਜੂਦ ਸੁਰਿੰਦਰ ਕੌਰ ਉਮਰ 65 ਸਾਲ ਦਾ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ, ਜਦਕਿ ਘਰ ਵਿਚ ਹੀ ਮੌਜੂਦ ਲੜਕੀ ਮੀਨਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮੌਕੇ ’ਤੇ ਪੁਲਿਸ ਅਧਿਕਾਰੀ ਫਿੰਗਰ ਪ੍ਰਿੰਟ ਮਾਹਿਰ ਨਾਲ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ