JALANDHAR WEATHER

ਹਥਿਆਰਾਂ ਸਮੇਤ ਦੋ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 7 ਦਸੰਬਰ- ਪੀ.ਆਰ.ਓ. ਰੱਖਿਆ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਬੁਢਲ ਖ਼ੇਤਰ ਵਿਚ ਪੀਰ ਪੰਜਾਲ ਰੇਂਜਾਂ ਦੇ ਦੱਖਣ ਵਿਚ ਭਾਰਤੀ ਫ਼ੌਜ ਅਤੇ ਜੇ.ਕੇ.ਪੀ. ਦੁਆਰਾ ਇਕ ਖ਼ੁਫ਼ੀਆ ਅਧਾਰਿਤ ਸੰਯੁਕਤ ਆਪ੍ਰੇਸ਼ਨ ਵਿਚ ਦੋ ਕੱਟੜ ਅੱਤਵਾਦੀਆਂ ਨੂੰ ਇਕ ਪਿਸਤੌਲ, ਦੋ ਮੈਗਜ਼ੀਨਾਂ, 28 ਰਾਉਂਡਾਂ, ਦੋ ਹੈਂਡ ਗ੍ਰਨੇਡਾਂ ਅਤੇ ਹੋਰ ਜੰਗੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ