JALANDHAR WEATHER

ਤਾਮਿਲਨਾਡੂ: ਹੜ੍ਹ ਪ੍ਰਭਾਵਿਤ 700 ਤੋਂ ਵਧ ਲੋਕਾਂ ਨੂੰ ਭੇਜਿਆ ਗਿਆ ਸੁਰੱਖਿਅਤ ਥਾਂਵਾਂ ’ਤੇ- ਭਾਰਤੀ ਜਲ ਸੈਨਾ

ਚੇਨੱਈ, 7 ਦਸੰਬਰ- ਭਾਰਤੀ ਜਲ ਸੈਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੜ੍ਹ ਪ੍ਰਭਾਵਿਤ ਤਾਮਿਲਨਾਡੂ ਵਿਚ 700 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੜ੍ਹ ਰਾਹਤ ਟੀਮਾਂ ਵਲੋਂ ਚੇਨਈ ਵਿਚ ਪੱਲੀਕਰਨਈ, ਥੋਰਾਈਪੱਕਮ, ਪੇਰੁਮਬੱਕਮ ਅਤੇ ਵੇਲਾਚੇਰੀ ਦੀਆਂ ਡੁੱਬੀਆਂ ਕਾਲੋਨੀਆਂ ਵਿਚ ਫਸੇ ਲੋਕਾਂ ਨੂੰ ਲਗਾਤਾਰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ