JALANDHAR WEATHER

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾ ਪ੍ਰੀ-ਵੈਡਿੰਗ ਲਈ ਪੁੱਜ ਰਹੀਆਂ ਕਈ ਨਾਮੀ ਹਸਤੀਆਂ

ਗੁਜਰਾਤ, 1 ਮਾਰਚ-ਅਦਾਕਾਰਾ ਸ਼ਰਧਾ ਕਪੂਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਗੁਜਰਾਤ ਪਹੁੰਚ ਗਈ ਹੈ। ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਵੀ ਪਰਿਵਾਰ ਸਮੇਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾ ਪ੍ਰੀ-ਵੈਡਿੰਗ ਲਈ ਪਹੁੰਚੇ ਹਨ। ਇਸ ਤੋਂ ਇਲਾਵਾ ਕਈ ਨਾਮੀ ਹਸਤੀਆਂ ਵੀ ਇਸ ਪ੍ਰੀ-ਵੈਡਿੰਗ ਲਈ ਪੁੱਜ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ