JALANDHAR WEATHER

ਪ੍ਰਧਾਨ ਮੰਤਰੀ ਕਰਨ ਫ਼ੈਸਲਾ ਕਿ ਜਿੱਤ ਕਿਸ ਦੀ ਹੈ- ਅਧੀਰ ਰੰਜਨ ਚੌਧਰੀ

ਨਵੀਂ ਦਿੱਲੀ, 4 ਦਸੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਕਹਿੰਦੀ ਰਹਿੰਦੀ ਹੈ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਹੈ। ਉਹ ਇਹ ਨਹੀਂ ਕਹਿੰਦੇ ਕਿ ਇਹ ਭਾਜਪਾ, ਆਰ.ਐਸ.ਐਸ. ਜਾਂ ਵੀ.ਐਚ.ਪੀ. ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਕਿਹਾ ਸੀ ਕਿ ਇਹ ਆਮ ਲੋਕਾਂ, ਕਿਸਾਨਾਂ, ਸੁਸ਼ਾਸਨ ਅਤੇ ਔਰਤਾਂ ਦੀ ਜਿੱਤ ਹੈ, ਪਰ ਉਨ੍ਹਾਂ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਇਹ ਕਿਸ ਦੀ ਜਿੱਤ ਹੈ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ