ਰਾਜ ਸਭਾ ਵਲੋਂ ਡਾਕਘਰਾਂ ਨਾਲ ਸੰਬੰਧਿਤ ਕਾਨੂੰਨਾਂ ਨੂੰ ਮਜ਼ਬੂਤ ਕਰਨ, ਸੋਧਣ ਲਈ ਬਿੱਲ ਪਾਸ

ਨਵੀਂ ਦਿੱਲੀ, 4 ਦਸੰਬਰ - ਰਾਜ ਸਭਾ ਨੇ ਡਾਕਘਰਾਂ ਨਾਲ ਸੰਬੰਧਿਤ ਕਾਨੂੰਨਾਂ ਨੂੰ ਮਜ਼ਬੂਤ ਕਰਨ, ਸੋਧਣ ਲਈ ਬਿੱਲ ਪਾਸ ਕੀਤਾ ਹੈ।