JALANDHAR WEATHER

ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦੇ ਨਾਲ ਗਰਜ਼-ਤੂਫਾਨ ਹੋ ਸਕਦਾ -ਮੌਸਮ ਵਿਭਾਗ

ਚੰਡੀਗੜ੍ਹ ,3 ਮਾਰਚ - ਮੌਸਮ ਵਿਭਾਗ ਨੇ ਕਿਹਾ ਹੈ ਕਿ ਪਲਵਲ (ਹਰਿਆਣਾ) ਸਹਾਰਨਪੁਰ, ਦੇਵਬੰਦ, ਮੁਜ਼ੱਫਰਨਗਰ, ਖਤੌਲੀ, ਸਕੋਟੀ ਟਾਂਡਾ, ਦੌਰਾਲਾ, ਪਿਲਖੁਆ, ਹਾਪੁੜ ਦੇ ਆਸ-ਪਾਸ ਦੇ ਖੇਤਰਾਂ ਵਿਚ ਗੜੇਮਾਰੀ, ਵਰਖਾ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦੇ ਨਾਲ ਗਰਜ਼-ਤੂਫਾਨ ਹੋ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ