ਪਿਛਲੇ 10 ਸਾਲਾਂ ਵਿਚ (ਕਾਸ਼ੀ ਵਿਚ) ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਕੁਝ ਕੀਤਾ ਹੈ-ਕ੍ਰਿਤੀ ਸੈਨਨ
                  
ਲਖਨਊ , ਉੱਤਰ ਪ੍ਰਦੇਸ਼,14 ਅਪ੍ਰੈਲ - ਅਭਿਨੇਤਰੀ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿਚ (ਕਾਸ਼ੀ ਵਿਚ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਕੁਝ ਕੀਤਾ ਹੈ। ਇਸ ਤਰ੍ਹਾਂ ਦੇ ਸੰਪਰਕ ਹਨ ਚਾਹੇ ਉਹ ਸੜਕ ਹੋਵੇ, ਰੇਲਵੇ ਜਾਂ ਕਾਰੀਡੋਰ ਦਾ ਹੋਵੇ , ਇਨ੍ਹਾਂ 'ਚ ਸੁਧਾਰ ਬਹੁਤ ਜ਼ਰੂਰੀ ਹੈ । ਇਹ ਨਵੇਂ ਘਾਟ ਹਨ ਜੋ ਬਹੁਤ ਸੁੰਦਰ ਦਿਖਾਈ ਦਿੰਦੇ ਹਨ।
        
    
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;        
                        
;