ਤਾਜ਼ਾ ਖ਼ਬਰਾਂ ਰਾਜਸਥਾਨ ਦੀਆਂ 3 ਓਵਰਾਂ ਤੋਂ ਬਾਅਦ 21-1 ਦੌੜਾਂ 8 months ago ਆਸਾਮ, 15 ਮਈ- ਰਾਜਸਥਾਨ ਦੀਆਂ 3 ਓਵਰਾਂ ਤੋਂ ਬਾਅਦ 21 ਦੌੜਾਂ ਬਣ ਗਈਆਂ ਹਨ ਤੇ 1 ਵਿਕਟ ਗਵਾ ਲਈ ਹੈ। ਅੱਜ ਉਸ ਦਾ ਮੁਕਾਬਲਾ ਪੰਜਾਬ ਕਿੰਗਜ਼ ਨਾਲ ਹੈ।