ਪੂਰੇ ਬਹੁਮਤ ਨਾਲ ਜਿੱਤਣ ਜਾ ਰਹੇ ਹਾਂ ਅਮੇਠੀ ਅਤੇ ਰਾਏਬਰੇਲੀ ਸੀਟ - ਗਹਿਲੋਤ
![](/cmsimages/20240511/4514812__gehlot.jpg)
ਜੈਪੁਰ, 11 ਮਈ - ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਦਾ ਕਹਿਣਾ ਹੈ, "ਅਸੀਂ ਦੋਵੇਂ ਸੀਟਾਂ (ਅਮੇਠੀ ਅਤੇ ਰਾਏਬਰੇਲੀ) ਪੂਰੇ ਬਹੁਮਤ ਨਾਲ ਜਿੱਤਣ ਜਾ ਰਹੇ ਹਾਂ।