JALANDHAR WEATHER

ਪਤੀ ਨੇ ਪਤਨੀ ਦਾ ਗਲ ਘੋਟਕੇ ਜਾਨੋਂ ਮਾਰਿਆ

ਲਹਿਰਾਗਾਗਾ, 25 ਮਈ ( ਅਸ਼ੋਕ ਗਰਗ)-ਲਹਿਰਗਾਗਾ ਦੇ ਨੇੜਲੇ ਪਿੰਡ ਰਾਏਧਰਾਨਾ ਵਿਖੇ ਪਤੀ ਵਲੋਂ ਆਪਣੀ ਹੀ ਪਤਨੀ ਦਾ ਗਲ ਘੋਟਕੇ ਜਾਨ ਤੋਂ ਮਾਰ ਦੇਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਔਰਤ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਦੋ ਨਾਬਾਲਗ ਬੱਚਿਆਂ ਦੀ ਮਾਂ ਸੀ। ਮ੍ਰਿਤਕ ਦੀ ਪਛਾਣ ਗੀਤਾ ਰਾਣੀ ਪਤਨੀ ਸੁਖਦੀਪ ਸਿੰਘ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ