JALANDHAR WEATHER

ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿਚ ਸਵੇਰੇ 11 ਵਜੇ ਤੱਕ 25.76% ਵੋਟ ਕੀਤੀ ਗਈ ਦਰਜ।

ਨਵੀਂ ਦਿੱਲੀ, 25 ਮਈ-ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿਚ ਸਵੇਰੇ 9 ਵਜੇ ਦੀ ਵੋਟਿੰਗ ਰੈਂਟ 10.82% ਸੀ, ਤੇ ਹੁਣ 11:00 ਵਜੇ ਦੀ 25.76%ਵੋਟ ਸੂਚੀ ਦਰਜ ਕੀਤੀ ਗਈ ਹੈ।

ਹਰਿਆਣਾ- 22.09%
ਜੰਮੂ ਅਤੇ ਕਸ਼ਮੀਰ - 23.11%
ਝਾਰਖੰਡ- 27.80%
ਦਿੱਲੀ - 21.69%
ਓਡਿਸ਼ਾ- 21.30%
ਉੱਤਰ ਪ੍ਰਦੇਸ਼-27.06%
ਪੱਛਮੀ ਬੰਗਾਲ- 36.88%

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ